ਮੁਕਾਦ੍ਮਯਾਂ ਦੀ ਜਾਣਕਾਰੀ.
ਰੋਬਰਟ ਦੋਰਾਨ ਦੀ ਲਾ ਫ਼ਰ੍ਮ ਦਾ ਇਕ ਮਾਤਰ ਮਕਸਦ ਕ੍ਲਾਯੀੰਟ ਦੀ ਪੂਰਨ ਰੂਪ ਨਾਲ ਸੇਵਾ ਕਰਨਾ ਹੈ. ਰੋਬੇਰਟ ਦੋਰਾਨ ਹਰ ਪ੍ਰਕਾਰ ਦੇ ਮੁਕੱਦਮੇ ਜਿਵੇਂ ਕੀ ਨਿਜੀ ਚੋਟ, ਰੋਜ਼ਗਾਰ ਕਾਨੂਨ, ਵਸੀਯਤ, ਏਸ੍ਟੇਟ ਅਤੇ ਉਮਾਰੀ, ਸਬ ਨਾਲ ਬੋਹਤ ਹੀ ਚਾਤੁਰਾਯੀ ਅਤੇ ਤਰੀਕੇ ਨਾਲ ਪੇਸ਼ ਆਂਦੇ ਨੇ. ਰੋਬਰਟ ਦੋਰਾਨ ਨਿਮ੍ਨਲਿਖਿਤ ਢੰਗ ਨਾਲ ਮੁਕੱਦਮਾ ਲੈਂਦੇ ਹਨ.
- ਪੇਹ੍ਲਾਂ ਇੱਕ ਇੰਟਰਵਿਯੂ ਦੇ ਜ਼ਰੀਏ ਤ੍ਵਾਦੇ ਮੁਕੱਦਮੇ ਦੇ ਬਾਰੇ ਜਾਨ੍ਨੇਯਾ ਜਾਏਗਾ, ਜਿਸ ਦੀ ਕੋਈ ਫੀਸ ਨਹੀ ਹੈ.
- ਕ੍ਲਾਯੀੰਟ ਦੀ ਦਲੀਲਾਂ ਦੇ ਮੁਤਾਬਿਕ, ਸੋਚ ਵਿਚਾਰ ਤੋਂ ਬਾਅਦ, ਮਹੱਤਵ ਪੂਰਨ ਸਲਾਹ ਵੀ ਦਿੱਤੀ ਜਾਵੇਗੀ.
- ਫੇਰ ਫੀਸ ਅਤੇ ਬਾਕੀ ਜ਼ਰੂਰੀ ਸ਼ਰਤਾਂ ਦੀ ਚਰਚਾ ਹੋਵੇਗੀ
- ਫੇਰ ਕਾਨੂਨੀ ਕਾਰਜ ਤੇ ਲਾਗੂ ਫੀਸ ਦੀ ਚਰਚਾ
- ਹੋਰ ਵੀ ਕੇਯੀ ਤਰਹ ਦੇ ਮਾਮਲੇ ਤੇ ਚਰਚਾ ਕੀਤੀ ਜਾਵੇਗੀ ਅਤੇ ਜ਼ਰੂਰੀ ਸਲਾਹ ਵੀ ਦਿੱਤੀ ਜਾਏਗੇਈ
ਸਫਲ ਨੁਮਾਯੀਨ੍ਦਗੀ
- ਨਿਮ੍ਨਲਿਖਿਤ ਕਾਰਣਾ ਕਰਕੇ ਰੋਬਰਟ ਦੋਰਾਨ ਪਿਛਲੇ ੩੦ ਸਾਲਾਂ ਤੋਂ ਸਫਲ ਰਹੇ ਹਨ.
- ਰੋਬਰਟ ਦੋਰਾਨ ਹਰ ਇਕ ਪੈਹਰ ਤੇ ਨਿਜੀ ਨੁਮਾਯੀਨ੍ਦਗੀ ਦਿੰਦੇ ਹਨ.
- ਤਥਾਂ ਦੀ ਪੂਰਨ ਰੂਪ ਨਾਲ ਜਾਂਚ ਕਰਕੇ ਮੁਕੱਦਮੇ ਦੀ ਤਯਾਰੀ ਕਰਦੇ ਹਨ.
- ਸਾਰੇ ਗਵਾਹਾਂ ਨਾਲ ਪਹਲੇ ਤੋਂ ਹੀ ਸੰਪਰਕ ਰਖਦੇ ਹਨ.
- ਜ਼ਰੂਰੀ ਦਸਤਾਵੇਜ਼ ਦੀ ਜਾਂਚ ਪੜਤਾਲ ਕਰਦੇ ਹਨ.
- ਹਰ ਇਕ ਪੈਹੇਰ ਤੇ ਕ੍ਲਾਯੀੰਟ ਨੂ ਸੂਚਿਤ ਰਖ੍ਯਾ ਜਾਂਦਾ ਹੈ.
- ਕੈਨੇਡਾ ਦੇ ਬਦਲਦੇ ਹੋਏ ਕਾਨੂਨ ਨਾਲ ਅੱਪਡੇਟ ਰਹੰਦੇ ਹਨ.
- ਕਿਸੀ ਤਰਹ ਦੀ ਜਾਣਕਾਰੀ ਯਾ ਸਵਾਲ ਵਾਸਤੇ ਰੋਬਰਟ ਦੋਰਾਨ ਹਮੇਸ਼ਾ ਉਪਲਬਦ ਰਹੰਦੇ ਹਨ.
ਅਭਿਆਸ ਸਥਾਨ
ਰੋਬਰਟ ਦੋਰਾਨ ਹਮੇਸ਼ਾ ਤੋਂ ਹੀ ਆਪਣੀ ਕਾਬਿਲੀਯਤ ਦਾ ਲੋਹਾ ਮਨਾਉਂਦੇ ਆਏ ਨੇ. ਓਨਾਂ ਦਿਯਾ ਉਪ੍ਲਬ੍ਦਿਯਾੰ ਜ਼ਾਹਿਰ ਕਰਦੀਯਾਂ ਨੇ ਕੇ ਓਹ ਕਿੰਨੇ ਦਕਸ਼ ਨੇ. ਆਓ ਅੱਸੀ ਨਿਮ੍ਨਲਿਖਿਤ ਮੁਕੱਦਮੇ ਨਾਲ ਜੁੜੇ ਹੋਏ ਓਨਾਂ ਦੇ ਤਜਰਬੇ ਤੇ ਇੱਕ ਨਜ਼ਰ ਮਾਰੀਏ-
੧) ਰੋਜ਼ਗਾਰ ਕਾਨੂਨ- ਰੋਜ਼ਗਾਰ ਕਾਨੂਨ, ਮਜਦੂਰੀ ਕਾਨੂਨ, ਰੋਜ਼ਗਾਰ ਸਮਝੋਤੇ, ਅਵੈਦ ਬਰ੍ਖਾਸਤੀ, ਕੰਮ ਦੇ ਸਥਾਨ ਤੇ ਵਿਵਾਦ, ਵਰਕਰ ਦੇ ਮੁਆਵਜ਼ੇ ਦਾ ਦਾਵਾ, ਮਨੁੱਖੀ ਅਧਿਕਾਰ ਟ੍ਰਿਬਿਊਨਲ ਦਾ ਦਾਅਵਾ, ਰੋਜ਼ਗਾਰ ਸਿਯਾਰੀ ਦੇ ਵਿਵਾਦ.
੨) ਨਿਜੀ ਚੋਟ ਦਾ ਕਾਨੂਨ- ਨਿਜੀ ਚੋਟ, ਮੋਟਰਗੱਡੀ ਦੁਰਘਟਨਾ, ਕੁੱਤੇ ਦਾ ਵਡ੍ਡੀਆ ਹੋਯਾ, ਸਿਰ ਅਤੇ ਰੀੜ ਦੀ ਚੋਟ, ਨਰਸਿੰਗ ਹੋਮ ਦੀ ਬਦਸਲੂਕੀ, ਸੈਕ੍ਸ਼ੁਲ ਬਦਸਲੂਕੀ, ਫਿਸਲ ਕੇ ਡਿਗਣਾ, ਟਰੱਕ ਦੁਰਘਟਨਾ ਅਤੇ ਕਿਸੀ ਗਲਤ ਤਰੀਕੇ ਨਾਲ ਮੌਤ.
੩) ਅੰਸ਼ਧਾਰਕ ਅਤੇ ਭਾਈਵਾਲੀ ਵਿਵਾਦ- ਅੰਸ਼ਧਾਰਕ ਸਮਝੋਤੇ, ਭਾਈਵਾਲੀ ਸਮਝੋਤੇ, ਸ਼ੇਯਰ ਦਾ ਸੌਦਾ, ਭਾਈਵਾਲੀ ਦਾ ਗਲਤ ਇਸਤ੍ਮਾਲ, ਮੌਦਰਿਕ ਵਿਵਾਦ.
੪) ਉਮਾਰੀ ਅਤੇ ਸੰਪਤੀ ਦੇ ਮੁਕੱਦਮੇ- ਉਮਾਰੀ ਦੇ ਠੇਕੇ, ਉਮਾਰਿਓ ਦੇ ਮੁਕੱਦਮੇ, ਬਿਲ੍ਡਰ ਦੇ ਲਿੰਕ, ਰੀਅਲ ਇਸਟੇਟ ਦੇ ਮੁਕੱਦਮੇ, ਕੰਡੋਮੀਨੀਅਮ ਕਾਨੂਨ, ਇੰਜੀਨੀਅਰਿੰਗ ਲਾਪਰਵਾਹੀ.
੫) ਪ੍ਰਸ਼ਾਸ਼ਕੀ ਕਾਨੂਨ- ਮਨੁੱਖੀ ਅਧਿਕਾਰ ਸ਼ਿਕਾਯਤਾਂ, ਸੰਵਿਧਾਨਕ ਕਾਨੂਨ, ਕੈਨੇਡਾ ਦੇ ਚਾਰਟਰ ਅਧਿਕਾਰ ਅਤੇ ਆਜ਼ਾਦੀ, ਨਗਰ ਕਾਨੂਨ, ਮਜਦੂਰੀ ਕਾਨੂਨ, ਪੇਸ਼ੇ ਦੇ ਨਿਯਮ, ਲਸੰਸ ਕਾਨੂਨ, ਸਮਾਜਕ ਲਾਭ, ਜ਼ੋਨਿੰਗ ਕਾਨੂਨ, ਰੈਸਟੋਰੈਂਟ, ਨਾਯੀਟ ਕਲਬ ਅਤੇ ਅਹਾਤੇ.
ਸਾਡੀ ਸਾਰੀ ਸੇਵਾਵਾਂ ਦੀ ਜਾਣਕਾਰੀ, ਸਾਡੇ ਦ੍ਵਾਰਾ ਬਣਾਈ ਗਯੀ ਵੈਬਸਾਯੀਟ ਤੋਂ ਲਵੋ ਜੀ.
ਕਿਸੀ ਵੀ ਤਰਹ ਦੇ ਕਾਨੂਨੀ ਮੁਕੱਦਮੇ ਲਯੀ ਸਾਨੂ ਜਲਦ ਤੋਂ ਜਲਦ ਸੰਪਰਕ ਕਰੋ ਜੀ.